ਜਲੰਧਰ ਜ਼ਿਮਨੀ ਚੋਣ: ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਫੜੀ ਭਾਜਪਾ ਦੀ ਲੱੜ, ਕਈ ਦਿਨਾਂ ਤੋਂ ਚੱਲ ਰਹੀ ਚਰਚਾ ਤੇ ਲੱਗਾ ਵਿਰਾਮ

ਬੈਂਸ ਨੇ ਕਿਹਾ- ਪੰਜਾਬ ਦਾ ਵਿਕਾਸ ਅਤੇ ਅਮਨ-ਕਾਨੂੰਨ ਦੀ ਸਾਂਭ-ਸੰਭਾਲ ਭਾਜਪਾ ਸਰਕਾਰ ‘ਚ ਹੀ ਸੰਭਵ, ਹਵਾ ‘ਚ ਕੀਤੇ ਵਾਅਦੇ ਕਰਜ਼ੇ ‘ਚ ਹੀ ਡੁੋਬ ਰਹੇ ਹਨ ਜਲੰਧਰ, 30 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜਲੰਧਰ ਲੋਕ ਸਭਾ ਸੀਟ ਲਈ 10 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਮੀਕਰਨ ਦਿਨੋਂ-ਦਿਨ ਬਦਲਦੇ ਜਾ ਰਹੇ ਹਨ। ਪਤਾ … Continue reading ਜਲੰਧਰ ਜ਼ਿਮਨੀ ਚੋਣ: ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਫੜੀ ਭਾਜਪਾ ਦੀ ਲੱੜ, ਕਈ ਦਿਨਾਂ ਤੋਂ ਚੱਲ ਰਹੀ ਚਰਚਾ ਤੇ ਲੱਗਾ ਵਿਰਾਮ